ਪੁਲਿਸ,ਬੀ.ਐਸ.ਐਫ ਅਤੇ ਸੀ.ਆਰ.ਪੀ.ਐਫ ਵਲੋਂ ਸ਼ਹਿਰ ਅੰਦਰ ਫਲੈਗ ਮਾਰਚ

ਗੁਰਦਾਸਪੁਰ, 16 ਫਰਵਰੀ ( ਮੰਨਣ ਸੈਣੀ )। ਡਾ ਨਾਨਕ ਸਿੰਘ ਐਸ ਐਸ ਪੀ ਗੁਰਦਾਸਪੁਰ ਵੱਲੋਂ ਜਾਰੀ ਹਦਾਇਤਾਂ ਤਹਿਤ ਸ੍ਰੀ ਸੁਖਪਾਲ ਸਿੰਘ ਡੀ.ਐਸ.ਪੀ ਸਾਹਿਬ ਸਬ ਡਵੀਜਨ ਸਿਟੀ ਗੁਰਦਾਸਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਸਿਟੀ ਗੁਰਦਾਸਪੁਰ ਸਮੇਤ ਪੀ.ਸੀ.ਆਰ ਫੋਰਸ ਅਤੇ ਬੀ ਐਸ ਐਫ/ ਸੀ ਆਰ ਪੀ ਐਫ ਫੋਰਸ ਨਾਲ ਗੋਰਮਿੰਟ ਕਾਲਜ ਗੁਰਦਾਸਪੁਰ … Continue reading ਪੁਲਿਸ,ਬੀ.ਐਸ.ਐਫ ਅਤੇ ਸੀ.ਆਰ.ਪੀ.ਐਫ ਵਲੋਂ ਸ਼ਹਿਰ ਅੰਦਰ ਫਲੈਗ ਮਾਰਚ